ਤਰਨਤਾਰਨ,16 ਮਾਰਚ,(ਪ੍ਰਗਟ ਸਿੰਘ)-ਆਮ ਪਾਰਟੀ ਹਾਈ ਕਮਾਂਡ ਵੱਲੋਂ ਕੈਬਨਿਟ ਮੰਤਰੀ ਸ ਲਾਲਜੀਤ ਭੁੱਲਰ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਉਮੀਦਵਾਰ ਐਲਾਨੇ ਜਾਣ ਤੇ ਉਨਾਂ ਦੇ ਹੱਕ ਵਿੱਚ ਜਿਲਾ ਤਰਨਤਾਰਨ ਯੂਥ ਪ੍ਰਧਾਨ ਅੰਗਦਦੀਪ ਸਿੰਘ ਸੋਹਲ ਦੀ ਅਗਵਾਈ ਹੇਠ ਪਿੰਡ ਠੱਠੀ ਸੋਹਲ ਵਿਖੇ ਲੋਕਾ ਦਾ ਇੱਕਠ ਹੋਇਆ।ਇਸ ਮੌਕੇ ਪ੍ਰਧਾਨ ਅੰਗਦਦੀਪ ਸੋਹਲ ਨੇ ਪਿੰਡ ਵਾਸੀਆ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਆਪਣਾ ਇੱਕ ਇੱਕ ਵੋਟ ਭੁਗਤਾਉਣ ਦੀ ਅਪੀਲ ਕੀਤੀ।ਜਦ ਕਿ ਇਕੱਤਰ ਪਿੰਡ ਵਾਸੀਆ ਨੇ ਪ੍ਰਧਾਨ ਅੰਗਦਦੀਪ ਸੋਹਲ ਨੂੰ ਵਿਸਵਾਸ ਦਿਵਾਇਆ ਕਿ ਉਹ ਉਨਾਂ ਦੇ ਮੌਢੇ ਦੇ ਨਾਲ ਮੋਢਾ ਜੋੜ ਕੇ ਪਿੰਡ ਚੋ ਵੱਡੀ ਲੀਡ ਨਾਲ ਜਿਤਾਉਣਗੇ।ਇਸ ਸਮੇਂ ਸ ਮਲਕੀਤ ਸਿੰਘ ਔਲਖ ਠੱਠੀ,ਮਨਪ੍ਰੀਤ ਸਿੰਘ ਮੰਨਾ ਔਲਖ ਠੱਠੀ,ਗੁਰਦੇਵ ਸਿੰਘ ਔਲਖ ਠੱਠੀ ਸੋਹਲ, ਸੀਨੀਅਰ ਆਗੂ ਮਾਸਟਰ ਤਸਬੀਰ ਸਿੰਘ, ਮਾਸਟਰ ਸਿੰਗਾਰਾ ਸਿੰਘ,ਤਰਸੇਮ ਸਿੰਘ ਸੋਹਲ ਜਿਲਾ ਪ੍ਰਧਾਨ ਕਿਸਾਨ ਵਿੰਗ ਤਰਨਤਾਰਨ,ਜਤਿੰਦਰ ਸਿੰਘ ਬਘੇਲ ਸਿੰਘ ਵਾਲਾ ਬਲਾਕ ਪ੍ਰਧਾਨ, ਬੰਟੀ ਦੋਬਲੀਆ ਯੂਥ ਕਿਸਾਨ ਵਿੰਗ, ਸੀਨੀਅਰ ਆਗੂ ਸਕੱਤਰ ਸਿੰਘ ਫੌਜੀ ਠੱਠੀ,ਡਾ ਸੁਖਦੇਵ ਸਿੰਘ ਮਾਲੂਵਾਲ, ਜੁਗਰਾਜ ਸਿੰਘ,ਹਰਪ੍ਰੀਤ ਸਿੰਘ, ਸਲਵਿੰਦਰ ਸਿੰਘ,ਮਨਜੀਤ ਸਿੰਘ, ਸਰਜੀਤ ਸਿੰਘ ਕਾਮਰੇਡ,ਸੋਨੀ,ਲੱਖਾ ਮੈਬਰ,ਸਾਬਾ ਮੈਬਰ,ਰੇਸ਼ਮ ਸਿੰਘ ਮੈਬਰ, ਸਤਿੰਦਰਪ੍ਰੀਤ ਸਿੰਘ ਝਬਾਲ,ਬਲਦੇਵ ਸਿੰਘ,ਕਾਬਲ ਸਿੰਘ, ਰਾਜਵਿੰਦਰ ਸਿੰਘ ਰਾਜੂ,ਬਿੱਲੂ,ਗੁੱਗੀ ਸਿੰਘ,ਹਰਜੋਤ ਸਿੰਘ,ਮੱਤਾ ਸਿੰਘ,ਹਰਭਜਨ ਕੌਰ,ਰੇਖਾ, ਪ੍ਰਮਜੀਤ ਕੌਰ,ਨਿੰਦਰ ਕੌਰ,ਲਖਵਿੰਦਰ ਕੌਰ,ਰਾਣੀ,ਸਿੰਦਰ ਕੌਰ,ਅਮਨਦੀਪ ਕੌਰ,ਸਰਬਜੀਤ ਕੌਰ,ਜੋਤੀ,ਅਮਨਦੀਪ ਕੌਰ,ਪ੍ਰਮਜੀਤ ਕੌਰ ਸਮੇਤ ਵੱਡੀ ਗਿਣਤੀ ਚ ਪਿੰਡ ਵਾਸੀ ਹਾਜਰ ਸਨ।

Post a Comment