ਸ੍ਰੀ ਹਿੰਦੂ ਤਖ਼ਤ ਦੀ ਪੰਜਾਬ ਫੇਰੀ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸ਼ਹੀਦਾਂ ਦੇ ਸਮਾਧੀ ਸਥਲ ਹੁਸੈਨੀ ਵਾਲਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ





 ਸ੍ਰੀ ਹਿੰਦੂ ਤਖ਼ਤ ਦੀ ਪੰਜਾਬ ਫੇਰੀ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸ਼ਹੀਦਾਂ ਦੇ ਸਮਾਧੀ ਸਥਲ ਹੁਸੈਨੀ ਵਾਲਾ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲਿਆ ਜਿਥੇ ਸ ਭਗਤ ਸਿੰਘ ਸੁਖਦੇਵ ਥਾਪਰ ਜੀ ਪੰਡਿਤ ਰਾਜਗੁਰੂ ਜੀ ਤੇ ਪੰਡਿਤ ਬੇ ਕੇ ਦੱਤ ਨੂੰ ਨਮਨ ਕੀਤਾ ਬਾਅਦ ਵਿਚ ਬਾਡਰ ਲਾਈਨ ਤੇ ਪਰੇਡ ਦਾ ਵੀ ਅਨੰਦ ਮਾਣੀਆਂ ਫਿਰ ਬਲਦੇਵ ਗਿਰੀ ਜੀ ਮਹਾਰਾਜ ਵਲੋਂ ਧਾਰਮਿਕ ਪ੍ਰੋਗਰਾਮ ਦਾ ਵੀ ਹਿਸਾ ਬਣਿਆ ਮੈ ਧੰਨਵਾਦ ਕਰਦਾ ਹਾਂ ਪੰਜਾਬੀ ਹਿੰਦੂਆਂ ਸ ਮੇਰਾ ਸਾਥ ਦੇ ਰਹੇ ਨੇ 

Post a Comment

Previous Post Next Post